ਤਿਲੰਗ ਮਹਲਾ ੧ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥
ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥
ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥
ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥
{ਪੰਨਾ 721}Details:
ਹੇ ਮਿਹਰਬਾਨ ਪ੍ਰਭੂ! ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ, ਮੈਂ ਵਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ। ਜੋ ਬੰਦੇ ਤੇਰਾ ਨਾਮ ਲੈਂਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ।੧।ਰਹਾਉ।
TILANG, FIRST MEHL, THIRD HOUSE:
ONE UNIVERSAL CREATOR GOD. BY THE GRACE OF THE TRUE GURU:
This body fabric is conditioned by Maya,
O beloved; this cloth is dyed in greed.
My Husband Lord is not pleased by these clothes,
O Beloved; how can the soul-bride go to His bed? || 1 || I am a sacrifice, O Dear Merciful Lord;
I am a sacrifice to You.
I am a sacrifice to those who take to Your Name.
Unto those who take to Your Name,
I am forever a sacrifice. || 1 || Pause ||
{Page:721}
Punjabi |
ਜੋ ਕਛੁ ਕਰੈ ਸੋਈ ਸੁਖੁ ਮਾਨੁ ॥
ਭੂਲਾ ਕਾਹੇ ਫਿਰਹਿ ਅਜਾਨ ॥
{ਪੰਨਾ ੨੮੩}
Jo kachh kare soi sukh maan
bhoola kaahe firhe ajaan..
{Page 283}
Punjabi |
ਅਨਲਹਕ ਅਜ਼ਲਬੇ ਮਨਸੂਰ ਹਮਚੂੰ ਸ਼ੀਸ਼ਾ ਕੁਲਕੁਲ ਕਰਦ।
ਕਿ ਆਰਦ ਤਾਬਿ ਈਂ ਸਾਹਿਬਾ ਕੁਜਾ ਜਾਮੇ ਦਿਮਾਗ਼ ਈਂ ਜਾ ।।Details:
Mansoor iterated Anal-Haq as fluid flows out from a compresses bottle. No wine of the world can equate to the intoxication what is found in Naam Simran..
Persian |
ਕ੍ਰਿਪਾਨਿਧਾਨ ਕ੍ਰਿਪਾਨ ਗੱਲ ਪਾਈ ਏ
ਹਰ ਇਕ ਸਿੰਘ ਪੂਰਾ ਸੰਤ -ਸਿਪਾਹੀ ਏ
ਹਰ ਇਕ ਗੱਲ ਕ੍ਰਿਪਾਨ ਦੀ ਕਮਾਲ ਏ
ਜ਼ਾਲਮਾਂ ਲਈ ਤੇਗ਼, ਮਜ਼ਲੂਮਾਂ ਲਈ ਢਾਲ ਏ ..
ਗੁੱਸਾ ਪੀਓ ਪ੍ਰੇਮ ਵਿੱਚ ਘੋਲ ਖ਼ਾਲਸਾ ।।
Punjabi |
ਦਾਤਾ ਓਹੁ ਨ ਮੰਗੀਐ ਫਿਰਿ ਮੰਗਣਿ ਜਾਈਐ।
ਹੋਛਾ ਸਾਹੁ ਨ ਕੀਚਈ ਫਿਰਿ ਪਛੋਤਾਈਐ।
ਸਾਹਿਬੁ ਓਹੁ ਨ ਸੇਵੀਐ ਜਮ ਡੰਡੁ ਸਹਾਈਐ।
ਹਉਮੈ ਰੋਗੁ ਨ ਕਟਈ ਓਹੁ ਵੈਦੁ ਨ ਲਾਈਐ।
ਦੁਰਮਤਿ ਮੈਲੁ ਨ ਉਤਰੈ ਕਿਉਂ ਤੀਰਥਿ ਨਾਈਐ।
ਪੀਰ ਮੁਰੀਦਾਂ ਪਿਰਹੜੀ ਸੁਖ ਸਹਜਿ ਸਮਾਈਐ।੧੫।
- ਵਾਰਾਂ ਭਾਈ ਗੁਰਦਾਸ
Punjabi |
ਬਿਬਾਯਦ ਕਿ ਯਜ਼ਦਾਂ ਸ਼ਨਾਸੀ ਕੁਨੀ ॥
ਨ ਗ਼ੁਫ਼ਤਹ ਕਸਾਂ ਕਸ ਖ਼ਰਾਸ਼ੀ ਕੁਨੀ ॥੬੫॥
- ਜ਼ਫ਼ਰਨਾਮਹ
Punjabi |
ਹਉ ਨਾ ਮੁਆ, ਮੇਰੀ ਮੁਈ ਬਲਾਏ
ਓਹ ਨਾ ਮੁਆ ਜੋ ਰਹਿਆ ਸਮਾਏ ।।
Punjabi |
ਰਾਮਕਲੀ ਮਹਲਾ ੫ ॥
ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥
ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ ॥੧॥
{ਪੰਨਾ ੮੮੫}Details:
Human body is made up of five elements - Air, Water, Fire, Earth and Space and merges into them after the soul leaves the body. There is no death. The one who is crying is only due to ignorance and affection.
Punjabi |
ਤਿਲੰਗ ਮਹਲਾ ੧ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥
ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥
ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥
ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥
{ਪੰਨਾ 721}Details:
ਹੇ ਮਿਹਰਬਾਨ ਪ੍ਰਭੂ! ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ, ਮੈਂ ਵਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ। ਜੋ ਬੰਦੇ ਤੇਰਾ ਨਾਮ ਲੈਂਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ।੧।ਰਹਾਉ।
TILANG, FIRST MEHL, THIRD HOUSE:
ONE UNIVERSAL CREATOR GOD. BY THE GRACE OF THE TRUE GURU:
This body fabric is conditioned by Maya,
O beloved; this cloth is dyed in greed.
My Husband Lord is not pleased by these clothes,
O Beloved; how can the soul-bride go to His bed? || 1 || I am a sacrifice, O Dear Merciful Lord;
I am a sacrifice to You.
I am a sacrifice to those who take to Your Name.
Unto those who take to Your Name,
I am forever a sacrifice. || 1 || Pause ||
{Page:721}
Punjabi |
ਮਾਰੂ ਮਹਲਾ ੫ || ਬਿਰਖੈ ਹੇਠਿ ਸਭਿ ਜੰਤ ਇਕਠੇ ||
ਇਕਿ ਤਤੇ ਇਕਿ ਬੋਲਨਿ ਮਿਠੇ ||
ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ||੧||
{ਪੰਨਾ ੧੦੧੯}
MARU, FIFTH MEHL: Beneath the tree, all beings have gathered.
Some are hot-headed, and some speak very sweetly.
Sunset has come, and they rise up and depart;
their days have run their course and expired. || 1 ||
{Page 1019}
Punjabi |
ਪਉੜੀ ॥ ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥
ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥
{ਪੰਨਾ 523}
Punjabi |
ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥
ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥੩੮॥
Punjabi |
♥ Recommended for You »
- Kem Cho Majama? Tabiyat Saari? Baaki Anand Mangal? Angadi Nathi Dukhti Ne? Aankh Pan ..
- Let S Pledge To Double The Celebrations And Minus The Crackers This ..
- Although It Rains Throw Not Away The Watering Pot ..
- Sunday Means Sote Raho Utho Mat Nahao Nahi Dekhte Raho Tv Aaram Karo Aur Yaad Karo ..
- दहन पुतलों का ही नहीं बुरे विचारों का भी करना होगा श्री ..
- It Has Been Rightly Said Measure Your Words And Control Your ..
- Bholu Pandit Ji Meri Shaadi Nahi Ho Rahi Hai Koi Upaaye ..
- Float Like A Butterfly Sting Like A Bee Muhammad ..
- मज़हब की कुब्बत तो देखिये इंसान बनाने का दम भरता ..
- Women Have Strengths That Amazes Man She Can Handle Trouble & ..
लाल बूढ़क्की छू..
anagram quiz
About Us
Our logo expands to iOLdot - Ik Oankaar Lazeez Dimension of Texting which tries to reflect our ideology.
The purpose of this website is to develop a Dimension to Texting through the Aesthetics of Words by providing Unique, Decent, Pleasant, Pure, Gentle, Clean, Refined, Inoffensive Thought Provoking Wisdom Quotes, Funny Jokes, Shayari, Motivational SMS, Greetings, Wishes, Proverbs, Dohe, Love Messages & much more.. We also encourage you to be part of this journey & share your creative content with us. Play your flute here..
What's more
Quality Improvement Initiative
On September 13, 2015 we took an initiative towards delivering high quality content. With every Lazeez SMS you will find two thumbs - one for upvote and one to downvote.
You can cast your vote simply by clicking on the thumb icon.