ਉਡਾਰੀ ਚਾਹੇ ਹੋਵੇ , ਅਸਮਾਨ ਤੇ
ਰਿਜ਼ਕ ਲੱਭਦੇ ਨੇ ਸਾਰੇ, ਜ਼ਮੀਨ ਤੇ
ਸਚ ਤਾਂ ਅਜ਼ਲ ਤੋਂ ਹੀ ਕੌੜਾ ਲਗਦਾ ਰਿਹਾ
ਔਖੇ ਹੁੰਦੇ ਨੇ ਐਵੇਂ "ਮਸਕੀਨ" ਤੇ ..

ਅਜ਼ਲ - ਅਨਾਦਿ ਕਾਲ

Udaree chaahe hove, asmaan te
rijak labhdhe ne saare, zameen te
sach ta ajal ton hi koudha lagda reha
aukhhe hunde ne aeinvein ‘Maskeen’ te..

100

Punjabi |

maskeen.jpg

ਮੈਂ ਪੇ੍ਮੀ ਗੁਣਾਂ ਦਾ , ਪਰ ਗੁਨਹਗਾਰ ਵੀ ਹਾਂ
ਸਚ ਦਾ ਮੈਂ ਪੁਜਾਰੀ ਪਰ ਮੱਕਾਰ ਵੀ ਹਾਂ
ਓੁਂਝ ਤਾਂ ਦਿਸਾਂ , ਦੁਨੀਆ ਦਾ ਚਾਨਣ
ਪਰ ਅਦਿ੍ਸ਼ ਵਿਚ ਅੰਧ ਤੇ ਗੁਬਾਰ ਵੀ ਹਾਂ ..

Main premi guna da, par gunhagaar vi haan
sach da main pujaari par makaar vi haan
unj taan disaan, duniya da chaanan
par adrish vich, andh te gubaar vi haan..

40

Punjabi |

ਭਟਕਤਾ ਹੋਸ਼ ਮੁਰਦਾ ਜੋਸ਼ , ਕਹਾਂ ਮੈਂ ਆ ਗਿਆ ਹੂੰ
ਤਪਤੀ ਜ਼ਮੀਂ ਔਰ ਯਖ ਆਸਮਾਂ ਪੇ ਛਾ ਗਿਆ ਹੂੰ
ਕੈਸੇ ਕਟੇਗੀ ਇਨ ਬੇ-ਚਿਰਾਗ ਮਜ਼ਾਰੋਂ ਪਰ
ਫੂਲ ਹੂੰ ਬੀਆਬਾਂ ਕਾ , ਔਰ ਮੁਰਝਾ ਗਿਆ ਹੂੰ ..

ਯਖ - ਠੰਡਾ

Bhatakta hosh murda josh, kahaan main aa gaya hoon
tapti zameen aur yakh aasmaan pe chha gaya hoon
kaise kategi in be-chiraag mazaron par
phool hun beeaabaan ka aur murjha gaya hoon..

30

Punjabi |

ਰੋ ਲੇਤਾ ਹੂੰ , ਮੈਂ ਸੋ ਲੇਤਾ ਹੂੰ
ਹੋ ਨ ਸਕਾ ਹਕੀਕਤ ਮੇਂ ਤੁਮਹਾਰਾ , ਤਖਈਅਲ ਮੇਂ ਯੂੰ ਹੋ ਲੇਤਾ ਹੂੰ ..

ਹਕੀਕਤ = ਸਚਾਈ
ਤਖਈਅਲ = ਖਿਆਲੋਂ ਮੇਂ

Ro leta hoon, main so leta hoon
ho na saka hakeekat mein tumhara
takh-ee-al mein yun ho leta hoon..

80

Punjabi |

ਐਸੀ ਭੀ ਹੰਸੀ ਹੈ , ਜਿਸ ਨੇ ਰੁਲਾਇਆ ਹੈ
ਕੁਛ ਐਸਾ ਭੀ ਰੋਨਾ , ਜਿਸਨੇ ਹੰਸਾਇਆ ਹੈ
ਜਨੂੰ ਐਸੇ ਭੀ ਹੈਂ , ਜਿਨ ਮੇਂ ਮੁਰਦਮੀ, ਹੈ
ਮੌਤ ਐਸੀ ਭੀ ਹੈ , ਜਿਸਨੇ ਜਗਾਇਆ ਹੈ ..

ਜਨੂੰ = ਦੀਵਾਨਗੀ
ਮੁਰਦਮੀ = ਦਲੇਰੀ

Aisi bhi hansi hai, jisne rulaaya hai
kuch aisa bhi rona, jisne hansaaya hai
janoon aise bhi hain, jin mein murdami hai
maut aisi bhi hai, jisne jagaaya hai..

120

Punjabi |

ਮੈਂ ਇਕ ਬੂੰਦ ਲਈ ਤਰਸਾ, ਤੂੰ ਸਾਗਰ ਉਮੜਾਏ,
ਮੈਂ ਮੰਗਿਆ ਇਕ ਫੁੱਲ, ਤੂੰ ਗੁਲਿਸਤਾਂ ਸਜਾਏ,
ਮੈਂ ਲਭਾਂ ਹਨੇਰੇ ਚੋਂ ਜੀਵਨ ਦੀ ਜੋਤੀ,
ਲਖਾਂ ਤੇਰੀ ਰਹਿਮਤਾ ਨੇ ਦੀਵੇ ਜਗਾਏ ..

Main ik boond layi tarsa, tun saagar umdaae
main mangiya ik ful, tun gulistaan sajaaye
main labha hanere chon, jeevan di jyoti
lakha teri rehmat ne, deevay jagaae..

130

Punjabi |

Abdee neend hi meri zindgi hai
har ik aah meri bandgi hai..

50

Punjabi |

ख़ुदा मंज़ूर करता है दुआ जो दिल से होती है
एक मुश्किल है की यह बड़ी मुश्किल से होती है ..

Khuda manzoor karta hai dua jo dil se hoti hai
Ek mushkil hai ki ye badi mushkil se hoti hai..

- Giani Sant Singh Ji Maskeen

2911

Hindi |

ਟੂਟੇ ਹੁਏ ਸਾਜ਼ ਮੇਂ ਆਵਾਜ਼ ਬਾਕੀ ਹੈ
ਪਰ ਸਿਕਸ਼ਤਾ ਮੇਂ ਅਭੀ ਪਰਵਾਜ਼ ਬਾਕੀ ਹੈ
ਬੁਝ ਚੁਕੀ ਕਬ ਕੀ ਸ਼ਮਾਂ ਏ ' ਮਸਕੀਨ '
ਮਗਰ ਫਿਰ ਅਭੀ ਜਲਨੇ ਕਾ ਅੰਦਾਜ਼ ਬਾਕੀ ਹੈ ..

Toote hue saaz mein aawaz baaki hai
par sikashta mein abhi parwaaz baaki hai
bujh chuki kabh ki shamma-e-‘Maskeen’
magar phir abhi jalne ka andaaz baaki hai..

110

Punjabi |

ਤੂੰ ਵਿਥ ਪਾਈ , ਮੈਂ ਵਿਥ ਵਧਾਈ
ਤੂੰ ਨੇੜੇ ਆਯਾ , ਮੈਂ ਸਭ ਨੂੰ ਗੱਲ ਲਾਯਾ ..
Toon vith paai, main vith vadhaai
toon nede aaya, main sabh nu gal laaya..

50

Punjabi |

मातम - पुर्शी छोड़ दी , आँसू बहाना रुक गया
जब से हमने आशियाँ , अपना बनाया कब्रिस्तान ..

80

Punjabi |

ਉਮਰ ਲੰਮੀ ਨਾ ਸਹੀ, ਲੰਮੀ ਪਰਵਾਜ਼ ਤਾਂ ਹੈ
ਧਨ ਬਹੁਤਾ ਨਾ ਸਹੀ, ਉੱਚੀ ਆਵਾਜ਼ ਤਾਂ ਹੈ
ਨਾ ਸਹੀ ਸੁਹੱਪਣ, ਮਾਨ ਤੇ ਪ੍ਰਭਤਾ
'ਮਸਕੀਨ' ਤਾਂ ਹੈ, ਇਕ ਹਮਰਾਜ਼ ਤਾਂ ਹੈ ..

Umar lammi naa sahi, lammi parvaaz taan hai
dhan bahuta na sahi, oochi aawaaz taan hai
na sahi suhapan, maan te prabhta
‘Maskeenn’ taan hai, ik humraaz taan hai..

70

Punjabi |

Recommended for You »

  1. दर्द का साज़ दे रहा हूँ तुम्हे दिल का हर राज़ ..
  2. बादशाहों को सिखाया है क़लंदर होना आप आसान समझते हैं मुनव्वर ..
  3. A Mechanic Was Removing Some Engine Parts From A Bike When ..
  4. Question Why Santa Gave Oreo Biscuit To Chhota Bheem Chota Bhim Chutki ..
  5. Hain Dost Aapke Itne Kahaan Sabko Yaad Kar Paate Hoge Chalo Humein ..
  6. A Friend Is One Special Person Who Can Pull Out ..
  7. Santa Yaar Main Soch Raha Hun Ki Yeh Valentine Kaise Celebrate ..
  8. Us Lehze Par Jo Nigaah Gehraai To Bheed Mein Se Yun ..
  9. If You Are In The Wrong Boat Then Stop Cursing And ..
  10. Dukh Mein Sumiran Sab Karein Sukh Mein Kare Na Koi Jo ..

Share & Let Everyone Read









Draw shape below and click submit button to send us your message:
आओ खेलें

लाल बूढ़क्की छू..

anagram quiz

About Us


Our logo expands to iOLdot - Ik Oankaar Lazeez Dimension of Texting which tries to reflect our ideology.

The purpose of this website is to develop a Dimension to Texting through the Aesthetics of Words by providing Unique, Decent, Pleasant, Pure, Gentle, Clean, Refined, Inoffensive Thought Provoking Wisdom Quotes, Funny Jokes, Shayari, Motivational SMS, Greetings, Wishes, Proverbs, Dohe, Love Messages & much more.. We also encourage you to be part of this journey & share your creative content with us. Play your flute here..



What's more


moderated-content-kids-safe

Moderated Content

Safe for people of all Age Groups including Children.
sms-api-always-win

API

Display SMS on your Website or Blog at Zero Cost.
rate-content

SMS Rating

Gives You Power to Rate Content.
« Stay In Touch »

Quality Improvement Initiative

Quality Improvement Program

On September 13, 2015 we took an initiative towards delivering high quality content. With every Lazeez SMS you will find two thumbs - one for upvote and one to downvote.

Sample thumb screenshot

You can cast your vote simply by clicking on the thumb icon.